Skip to main content

colouring page- ਅੰਬ , ਆਲਣਾ, ਅਲਗੋਜ਼ਾ, ਐਨਕ

ਅੰਬ ਦੇ ਕੇਸਰੀ ਮਿੱਠੇ ਰੱਸ ਵਿੱਚ ,
ਅਸਮਾਨਾਂ ਦਾ ਇਕ ਨਿੱਕਾ ਟੁਕੜਾ ਪਾ!
ਸੁਆਦੀ ਜਿਹੀ ਕੁਲਫ਼ੀ ਇਸਦੀ ਫੇਰ ਜਮਾ,
ਚੰਦ ਦੀ ਚਾਸ਼ਣੀ ਵਿੱਚ ਡੁੱਬਾ!
ਰੱਜ ਰੱਜ ਕੇ ਖਾ!
ਰੱਜ ਰੱਜ ਕੇ ਖਾ


 

Comments