December 09, 2020 ੳਉੱਲੂ ਨੇ ਉੱਨ ਰੰਗਵਾਈ!ਬੀਜੀ ਨੇ ਉਹਦੀ ਬੁਣੀ ਰਜਾਈ!ਵਿੱਚ ਕਲੀਆਂ ਦੀ ਲੰਮੀ ਵੇਲ ਪਾਈ,ਬਾਗ਼ਾਂ ਦੀ ਮਿਹਕ ਵਿੱਚ ਰਚਾਈ, ਕਹਾਣੀਆਂ ਦੀ ਉੱਪਰ ਪਰਤ ਚੜ੍ਹਾਈ,ਬੀਜੀ ਨੇ ਬੁਣੀ ਰਜਾਈ! Share Get link Facebook X Pinterest Email Other Apps Share Get link Facebook X Pinterest Email Other Apps Comments
December 16, 2020 ਅ colouring page- ਅੰਬ , ਆਲਣਾ, ਅਲਗੋਜ਼ਾ, ਐਨਕ ਅੰਬ ਦੇ ਕੇਸਰੀ ਮਿੱਠੇ ਰੱਸ ਵਿੱਚ , ਅਸਮਾਨਾਂ ਦਾ ਇਕ ਨਿੱਕਾ ਟੁਕੜਾ ਪਾ! ਸੁਆਦੀ ਜਿਹੀ ਕੁਲਫ਼ੀ ਇਸਦੀ ਫੇਰ ਜਮਾ, ਚੰਦ ਦੀ ਚਾਸ਼ਣੀ ਵਿੱਚ ਡੁੱਬਾ! ਰੱਜ ਰੱਜ ਕੇ ਖਾ! ਰੱਜ ਰੱਜ ਕੇ ਖਾ Read more
February 25, 2021 ਕ Kakka - ਕਹਾਣੀ Kahaani (Story), ਕਹਾਣੀਕਾਰ Kahaanikaar (Storyteller), ਕੱਛੂ Kachu (Tortoise), ਕਿਤਾਬ Kitaab (Book) Read more
Comments
Post a Comment